Under Maintenance

You are heartily       Welcomed at the Official website of Punjab Police District Ferozepur"................. "

  Home  || Our Structure  ||  Community Policing ||  Missing Child ||    Photo gallery   || Telephone Number  || Contact Us

 

HISTORICAL EVOLUTION

ਕੋਈ ਸੋਚਦਾ ਹੋਵੇਗਾ ਕਿ ਸੈਲਾਨੀਆ ਦੇ ਵੇਖਣ ਲਈ ਫਿਰੋਜਪੁਰ ਦੀ ਥਾਂ ਪਸੰਦ ਨਹੀ ਕੀਤੀ ਹੈ, ਪਰੰਤੂ ਤੁਹਾਡੇ ਲਈ ਇਹ ਬਹੁਤ ਸੁੰਦਰ ਹੈਰਾਨੀਜਨਕ ਸਥਾਨ ਰਖਦਾ ਹੈ । ਤੁਹਾਡੇ ਲਈ ਜਮੀਨ ਦਾ ਬਹੁਤ ਵੱਡਾ ਇਲਾਕਾ ਇਤਹਾਸਿਕ ,ਧਾਰਮਿਕ ਅਤੇ ਚੋਗਿਰਦ ਦੀ ਮਹਤਵਪੂਰਨ ਖੋਜ ਲਈ ਹੈ । ਫਿਰੋਜਪੁਰ ਕੇਂਦਰੀ ਤੌਰ ਤੇ ਮੌਜੂਦ ਪੰਜਾਬ ਦੇ ਪੱਛਮੀ ਕਿਨਾਰੇ ਤੇ ਸਥਿਤ ਹੈ । ਸਤਲੁਜ ਦਰਿਆ ਦੇ ਕਿਨਾਰੇ ਕਸਬੇ ਦੀ 200 ਕਿਲੋਮੀਟਰ ਲੰਬੀ ਪਾਕਿਸਤਾਨ ਦੀ ਸਰਹਦ ਸਾਂਝੀ ਹੈ । ਇਹ ਕਸਬਾ ਅਮੀਰ, ਵਿਕਸਤ, ਸੰਘਣੀ ਅਬਾਦੀ ਵਾਲਾ, ਖੇਤੀਬਾੜੀ ਸਬੰਧੀ ਪਹਿਚਾਨ ਅਤੇ ਕਿਸੇ ਵੱਡੇ ਉਦਯੋਗ ੇਤੋ ਸੱਖਣਾ ਹੈ । ਫਿਰੋਜਪੁਰ ਅਣਵੰਡੇ ਪੰਜਾਬ ਦਾ ਇਕ ਅਮੀਰ ਜਿਲ੍ਹਾ ਸੀ । ਸੰਸਾਰ ਦੀਆਂ ਦੋ ਜੰਗਾਂ ਅਤੇ 1947 ਦੀ ਵੰਡ ਨੇ ਇਸ ਪ੍ਰਾਂਤ ਦੀ ਸਮਾਜਕ ਅਤੇ ਆਰਥਕ ਬਣੱਤਰ ਨੂੰ ਤੋੜ ਦਿੱਤਾ ਹੈ । ਫਿਰੋਜਪੁਰ ਦੇ ਲੋਕ ਆਪਣੀ ਕੌਮਪ੍ਰਤੀ ਬਹਾਦਰੀ,ਖੁਲਦਿਲੀ ਨਾਲ ਸਹਾਇਤਾ ਅਤੇ ਪਰੰਪਰਾਗਤ ਪਰਾਹੁਣਚਾਰੀ ਲਈ ਜਾਣੇ ਜਾਂਦੇ ਹਨ । ਬਾਰਸ਼ ਦੇ ਮੌਸਮ ਦੌਰਾਨ ਸਤਲੁਜ ਦਰਿਆ ਵਲੋਂ ਤੇਜੀ ਨਾਲ ਵੱਡੀ ਮਾਤਰਾ ਵਿਚ ਇਕੱਠੀ ਕੀਤੀ ਗਈ ਰੇਤ ਇਸ ਇਲਾਕੇ ਦੀ ਭੂਗੌਲਿਕ ਨਿਸ਼ਾਨੀ ਹੈ । ਫਿਰੋਜਪੁਰ ਬਹੁਤ ਸਾਰੇ ਉਜਾੜਾ ਪਾਉਣ ਵਾਲੇ ਹੜਾਂ ਲਈ ਗਵਾਹ ਹੈ । .... More


 


 

 

 

 

 

 

 SSP 's Message

 
 
   History of Ferozepur
   Lost Vehicle
   Missing Persons
   Press Notes
   How Can You Help The       Police
   Latest Crime Details
 *Special Cells
     Narcotic Control Cell
     Women Cell
     Cyber Crime Cell
     Recovered Vehicle
    Un-Identified Dead Bodies
     Photo Gallery
    

 

 
 
 

Home || Our Structure  || Community Policing || Offences || Photo gallery  || Telephone Numbers || Complaint Box||
 Passport Verification Status|| Download FIRs Copy || Press Note || Daily Crime Diary|| Contact Us ||

WebSite designed and developed by
 C&T Wing Ferozepur.